skip to main
|
skip to sidebar
Awaaz punjabi magazine
Thursday, September 17, 2009
PUNJABI MAGAZINE ''AWAAZ'
DOSTO SADE WALO JALD HI PUNJABIAT NU SAMARPIT INTERNATIONAL PUNJABI MAGAZINE ' AWAAZ' SHRU KITTA JA REHA HA, SO TUHADA SEHZOG SADE LAI BEHAD JARORI HA. DHANWAD. SAPAN MANCHANDA
No comments:
Post a Comment
Home
Subscribe to:
Post Comments (Atom)
Followers
Blog Archive
▼
2009
(1)
▼
September
(1)
PUNJABI MAGAZINE ''AWAAZ'
About Me
AWAAZ
1 ਅਕਤੂਬਰ 2009 ਨੂੰ ਸ਼ੁਰੂ ਕੀਤਾ ਗਿਆ ਕੌਮਾਂਤਰੀ ਪੰਜਾਬੀ ਮਾਸਿਕ ਮੈਗਜ਼ੀਨ ' ਅਵਾਜ਼ ' ਨਿੱਤ ਦਿਨ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਹੈ | ਮੈਗਜ਼ੀਨ ਨੂੰ ਸ਼ੁਰੂ ਹੋਇਆ ਮਹਿਜ ਅਜੇ 5 ਮਹੀਨੇ ਹੀ ਹੋਏ ਹਨ. ਪਰ ਆਵਾਮ ਵੱਲੋ ਮਿਲੇ ਭਰਪੂਰ ਹੁੰਗਾਰੇ ਨੇ ਇਸ ਨੂੰ ਸਥਾਪਤ ਪੰਜਾਬੀ ਮਾਸਿਕ ਮੈਗਜ਼ੀਨਾਂ ਦੀ ਕਤਾਰ ਵਿੱਚ ਸ਼ਾਮਲ ਕਰ ਦਿੱਤਾ ਹੈ| ਜਿਸ ਨਾਲ ਸਾਡੇ ਸੁਪਨਿਆ ਨੂੰ ਬੂਰ ਪਿਆ ਹੈ| ਸੋ ਮੈਗਜ਼ੀਨ ਦੇ ਪਾਠਕਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਤੇ ਯਕੀਨ ਦਿਵਾਉਦੇਂ ਹਾਂ ਕਿ ਅੱਗੇ ਤੋਂ ਵੀ ਅਰਥ ਤੇ ਜਗਿਆਸਾ ਭਰਪੂਰ ਮੈਟਰ ਆਪ ਜੀ ਨੂੰ ਪੜਨ ਲਈ ਮਿਲਦਾ ਰਹੇਗਾ| 1 ਅਕਤੂਬਰ 2010 ਨੂੰ ਸ਼ੁਰੂ ਹੋਏ ਇਸ ਕੌਮਾਂਤਰੀ ਪੰਜਾਬੀ ਮਾਸਿਕ ਮੈਗਜ਼ੀਨ ' ਅਵਾਜ਼ ਦੀ ਸ਼ੁਰੂਆਤ ਬਾਬਾ ਸ਼ੇਖ਼ ਫਰੀਦ ਜੀ ਦੀ ਪਾਵਨ ਛੋਹ ਪਾ੍ਪਤ ਧਰਤੀ ਫਰੀਦਕੋਟ , ਚੰਡੀਗੜ, ਇੰਗਲੈਂਡ, ਅਮਰੀਕਾ ਵਿਖੇ ਕਰਵਾਏ ਗਏ ਕ੍ਮਵਾਰ ਰਿਲੀਜ਼ ਸਮਾਰੋਹਾਂ ਤੋਂ ਕੀਤੀ ਗਈ ਸੀ| ਦੋਸਤੋ ਸਾਡੇ ਵੱਲੋ ਪੰਜਾਬੀ ਭਾਸ਼ਾ ਵਿੱਚ ਮੈਗਜ਼ੀਨ ਕੱਢਣ ਦੀ ਇਸ ਨਿਮਾਣੀ ਜਿਹੀ ਕੋਸ਼ਿਸ ਨੂੰ ਤੁਹਾਡਾ ਭਰਪੂਰ ਹੁੰਗਾਰਾ ਮਿਲਣ ਤੇ ਸਾਡੀ ਆਸ ਬੁੱਝੀ ਹੈ ਕਿ ਅਸੀ ਇਸੇ ਸਾਲ 2010 ਵਿੱਚ ਆਪਣੇ ਅਕੀਦੇ ਪੂਰੇ ਕਰ ਲਵਾਗੇ | ਦੋਸਤੋ ਸਮਾਜ ਦੇ ਵਰਤਾਰੇ ਤੇ ਸਾਡੇ ਆਸੇ ਪਾਸੇ ਵਾਪਰ ਰਹੀਆ ਚੰਗੀਆ ਮਾੜੀਆ ਘਟਨਾਵਾਂ ਤੇ ਆਪਣੇ ਤਜ਼ਰਬਿਆ ਨੂੰ ਪਾਠਕਾਂ ਨਾਲ ਸਾਂਝੇ ਕਰਨਾ ਕੇਵਲ ਸਾਹਿਤਕਾਰਾਂ ਤੇ ਲੇਖਕਾਂ ਦਾ ਅਧਿਕਾਰ ਜਾਂ ਫਰਜ ਨਹੀਂ ਹੈ. ਆਮ ਇਨਸਾਨ ਵੀ ਆਪਣੇ ਭਾਵਾਂ, ਜਜ਼ਬਾਤਾਂ ਤੇ ਆਮ ਵਰਤਾਰੇ ਦੀਆਂ ਘਟਨਾਵਾਂ ਨੂੰ ਨਸਰ ਕਰ ਸਕਦਾ ਹੈ. ਬਸ ਲੋੜ ਹੈ ਤਾਂ ਹੋਸਲਾ ਕਰ ਕੇ ਕਲਮ ਚੁੱਕਣ ਦੀ|
View my complete profile
No comments:
Post a Comment